ਜੀਵਨ ਬੀਮਾ ਲੋੜ ਅੰਦਾਜ਼ਾ ਟੂਲ!
ਆਓ ਦੇਖੀਏ ਕਿ ਅੱਜ ਤੁਹਾਡੇ ਕੋਲ ਲੋੜੀਂਦਾ ਜੀਵਨ ਬੀਮਾ ਹੈ ਜਾਂ ਨਹੀਂ।
ਕਦਮ 1 - ਲੋੜੀਂਦੀ ਨਕਦੀ
ਕੁੱਲ ਲੋੜੀਂਦੀ ਨਕਦੀ:$0
ਇਹ ਸਿਰਫ਼ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਇੱਕ ਮੋਟਾ ਅੰਦਾਜ਼ਾ ਹੈ, ਜੋ ਤੁਹਾਡੀਆਂ ਬੀਮਾ ਲੋੜਾਂ ਸਮਝਣ ਵਿੱਚ ਮਦਦ ਕਰਦਾ ਹੈ। ਇਹ ਨਾ ਕੋਈ ਇਕਰਾਰਨਾਮਾ ਹੈ ਅਤੇ ਨਾ ਬੀਮਾ ਦੇਣ ਦੀ ਪੇਸ਼ਕਸ਼। ਤੁਸੀਂ ਉੱਪਰ ਦਿੱਤੀ ਰਕਮ ਤੋਂ ਵੱਖਰੀ ਕਵਰੇਜ ਵਾਲੀ ਪਾਲਿਸੀ ਵੀ ਲੈ ਸਕਦੇ ਹੋ। ਆਪਣੀ ਬੀਮਾ ਕਵਰੇਜ ਦੀ ਸਮੇਂ-ਸਮੇਂ ਸਿਰ ਸਮੀਖਿਆ ਕਰਦੇ ਰਹੋ ਤਾਂ ਜੋ ਤੁਹਾਡੇ ਵਿੱਤੀ ਟੀਚੇ ਪੂਰੇ ਹੁੰਦੇ ਰਹਿਣ।